Punjabi Proverbs & Sayings about Love

Subjects

اپنا آپ گوائیے تاں پیارا پائیے

Apna aap gawaiye taan piyara paiye

ਅਪਣਾ ਆਪ ਗਵਾਈਏ ਤਾਂ ਪਿਆਰਾ ਪਾਈਏ

گل لگنوں جایئے پر منہ لگنوں ناں جایئے

Gal lagnon jaiye par munh lagnon naan jaiye

ਗੱਲ ਲੱਗਣੋਂ ਜਾਈਏ ਪਰ ਮੂੰਹ ਲੱਗਣੋਂ ਨਾਂ ਜਾਈਏ

ہس دنداں دی پریت ہوندی اے

Has dandaan di pareet hondi ay

ਹੱਸ ਦੰਦਾਂ ਦੀ ਪ੍ਰੀਤ ਹੁੰਦੀ ਏ

نیونہہ نہ لگدا زوری دا

Nehun na lagda zori da

ਨੇਹੁੰ ਨਾ ਲਗਦਾ ਜ਼ੋਰੀ ਦਾ