Punjabi Proverbs about Boasting
A proverbs is a short and concise saying that expresses a common truth or wisdom. Proverbs are based on observations and practical experiences about human nature. They are oral traditions passed down through generations. This section of our website presents the largest collection of Punjabi proverbs online.
Subjects
-
Aandraan bukhiyan te machan te chol
ਆਂਦਰਾਂ ਬੱਖੀਆਂ ਤੇ ਮੁੱਛਾਂ ਤੇ ਚੌਲ
آندراں بُکھیاں تے مچھاں تے چول
-
Apni akal te parai dolat bohte jaapde naiN
ਆਪਣੀ ਅਕਲ ਤੇ ਪਰਾਈ ਦੌਲਤ ਬਹੁਤੇ ਜਾਪਦੇ ਨੇਂ
اپنی عقل تے پرائی دولت بوہتے جاپدے نیں
-
Apni hatti da har koi hoka denda ae
ਆਪਣੀ ਹੱਟੀ ਦਾ ਹਰ ਕੋਈ ਹੋਕਾ ਦਿੰਦਾ ਏ
اپنی ہٹی دا ہر کوئی ہوکہ دیندا اے
-
Bagh na bagheecha, naan miyan da gulzaar
ਬਾਗ਼ ਨਾ ਬਗ਼ੀਚਾ, ਨਾਂ ਮੀਆਂ ਦਾ ਗੁਲਜ਼ਾਰ
باغ نہ بغیچہ، ناں میاں دا گُلزار
-
Kartoot na koi palle, karni balle balle
ਕਰਤੂਤ ਨਾ ਕੋਈ ਪੱਲੇ, ਕਰਨੀ ਬੱਲੇ ਬੱਲੇ
کرتوت نہ کوئی پلے، کرنی بلے بلے
-
Phooka phikka, shaitan da dhakka
ਫੋਕਾ ਫੱਕਾ, ਸ਼ੈਤਾਨ ਦਾ ਧੱਕਾ
پُھوکا پھکّا، شیطان دا دھکّا
-
Phooke sankh wajawe deepa
ਫੋਕੇ ਸੰਖ ਵਜਾਵੇ ਦੀਪਾ
پھوکے سنکھ وجاوے دیپا
-
Phooki shekhi da mul makhol
ਫੋਕੀ ਸ਼ੇਖ਼ੀ ਦਾ ਮੁੱਲ ਮਖ਼ੌਲ
پھوکی شیخی دا مُل مخول
-
Tand na taani, te julahe naal daangon daangi
ਤੰਦ ਨਾ ਤਾਣੀ, ਤੇ ਜੁਲਾਹੇ ਨਾਲ਼ ਡਾਂਗੋਂ ਡਾਨਗੀ
تند نہ تانی، تے جُلاہے نال ڈانگوں ڈانگی
-
Tareez kaprre di sir te, te naan sarfraz khan
ਤਰੀਜ਼ ਕੱਪੜੇ ਦੀ ਸਿਰ ਤੇ, ਤੇ ਨਾਂ ਸਰ ਫ਼ਿਰਾਜ਼ ਖ਼ਾਨ
تریز کپڑے دی سِر تے، تے ناں سرفراز خان
-
Tawa kehnda he meri maar sone di aahi, chulha kehnda he, mai kithe aayan
ਤਵਾ ਕਹਿੰਦਾ ਹੈ ਮੇਰੀ ਮਾਰ ਸੋਨੇ ਦੀ ਆਹੀ, ਚੁੱਲ੍ਹਾ ਕਹਿੰਦਾ ਹੈ, ਮੈਂ ਕਿੱਥੇ ਆਇਆਂ
توا کہندا ہے میری مار سونے دی آہی، چُلھا کہندا ہے، میں کِتھے آیاں
-
Tawa na angeyari, te kaahdi bhateyari
ਤਵਾ ਨਾ ਅੰਗਿਆਰੀ, ਤੇ ਕਾਹਦੀ ਭਟਿਆਰੀ
توا نہ انگیاری، تے کاہدی بھٹیاری
-
Tin boote khijyaan de, mian baghwan
ਤਿੰਨ ਬੂਟੇ ਖਿਝੀਆਂ ਦੇ, ਮੀਆਂ ਬਾਗ਼ਵਾਨ
تِن بُوٹے کِھجیاں دے، میاں باغوان
-
Tirdeyan noon wi mamme lag gaye nen
ਤੁਰ ਡੀਆਂ ਨੂੰ ਵੀ ਮੰਮੇ ਲੱਗ ਗੇਅ ਨੇਂ
ترڈیاں نوں وی ممے لگ گۓ نیں