ਪਰੀਤ

ਪਰੀਤ ਬਾਰੇ ਪੰਜਾਬੀ ਅਖਾਣ

  • ਪਰੀਤ

    ਅਪਣਾ ਆਪ ਗਵਾਈਏ ਤਾਂ ਪਿਆਰਾ ਪਾਈਏ

  • ਪਰੀਤ

    ਗੱਲ ਲੱਗਣੋਂ ਜਾਈਏ ਪਰ ਮੂੰਹ ਲੱਗਣੋਂ ਨਾਂ ਜਾਈਏ

  • ਪਰੀਤ

    ਨੇਹੁੰ ਨਾ ਲਗਦਾ ਜ਼ੋਰੀ ਦਾ

  • ਪਰੀਤ

    ਪਰਾਇਆ ਦਿਲ ਪ੍ਰਦੇਸ ਬਰਾਬਰ

  • ਪਰੀਤ

    ਪ੍ਰੀਤ ਦੀ ਰੇਤ ਨਿਰਾਲੀ

  • ਪਰੀਤ

    ਪ੍ਰੇਮ ਵਿਚ ਨਿਯਮ ਨਹੀਂ

  • ਪਰੀਤ

    ਫੁੱਲ ਸੋ ਜੋ ਸਿਹਰੇ ਚੜ੍ਹੇ

  • ਪਰੀਤ

    ਹੱਸ ਦੰਦਾਂ ਦੀ ਪ੍ਰੀਤ ਹੁੰਦੀ ਏ