ਤੱਕੇ ਨਹੀਂ

ਤੱਕੇ ਨਹੀਂ
ਤੁਸਾਂ ਛੱਜ ਚਨਗਰੀੜੇ ਹੱਥ
ਪਹਾੜ ਬਰਵਰ ਛੰਡ ਕਿੰਨੇ
ਹੱਥ ਬਾਰ ਦੇ
ਹੱਥ ਜਿਸ ਕੀਰਤ
ਜਿਸ ਕੀਰਤ, ਜਿਸ ਮੇਰ

ਤੱਕੇ ਨਹੀਂ
ਤੁਸਾਂ ਜਿੰਨ ਖੱਡ ਯੋਗ ਸੋਰਾਨ
ਫਸੀ ਜਲੀ ਆਪ ਹਡਿਆਰੇ
ਉੱਤਰ ਪਹਾੜੋਂ ਆਏ
ਚਸ਼ਮੇ ਕਲਰ ਸੁਮਨ
ਹਾਠ ਖੜੀ ਲਹਿਰਾਏ
ਨੀ ਗੰਗਾ ਬਾਹਮਨੀਏ

ਤੱਕੇ ਨਹੀਂ
ਤੁਸਾਂ ਗਹਿਣੇ ਤੁਰਦੇ
ਜੇ ਅੰਦਰ ਸੱਤ ਗੁਣ
ਪਏ ਘਰ ਆਪੇ ਮੁਸ਼ਕਨ
ਕਦੇ ਨਾ ਲੀਰੇ ਪਵਨ
ਨੀ ਗੰਗਾ ਬਾਹਮਨੀਏ

ਤਕ ਸੀਦਨ ਸੱਯਦ
ਮਨ ਪਏ ਚੜ੍ਹਦੇ
ਲਿਫ਼ ਲਿਫ਼ ਜਾਵੇ ਦੂਣ
ਨੀ ਗੰਗਾ ਬਾਹਮਨੀਏ

ਤੱਕੇ ਨਹੀਂ
ਤੁਸਾਂ ਬਸਰੇ ਹੱਥ ਚਿਰਾਗ਼ ਬਣੇ
ਰੱਬ ਮਿਲਿਆ ਰਾਹ ਵਿਚ ਆ
ਕੋਈ ਸਾਗਰ ਜਨ ਗਈ ਨਾਰ ਕਾਮਨੀ
ਕਾਂਬਾ ਵੰਡ ਗਈ ਵਾ
ਨੀ ਗੰਗਾ ਬਾਹਮਨੀਏ

ਤੱਕੇ ਨਹੀਂ
ਤੁਸਾਂ ਸੇਮੇ ਠਰਦੇ
ਨਾ ਕੋਈ ਕਾਂਗ ਬਲ਼ਾ
ਨਿਰਤ ਨਟ ਬੇਲ ਚੜ੍ਹੀ ਉਸਮਾਂ ਤੇ
ਅਤੇ ਕਿੰਨੀ ਕਿੰਨੀ ਦਰਿਆ

ਨਹੀਂ ਤੱਕੇ
ਤੱਕੇ ਨਹੀਂ

ਤੁਸਾਂ ਛੱਪੜਾਂ ਵਿਚ ਦੁੱਧ ਤੁਰਦੇ
ਛੰਨੇ ਆਪ ਭਰੇ ਸਾਨਝਰੇ
ਖੱਲ ਸਮੇ ਤੇ ਉਪਰੋਂ ਲੰਘ ਗਈ ਲੌ
ਵੇ ਮੈਂ ਰੱਜ ਨਾ ਗੱਲਾਂ ਕੀਤੀਆਂ
ਵੀੜ੍ਹੇ ਆਨ ਖਲੋ

See this page in  Roman  or  شاہ مُکھی

ਅਲੀ ਅਰਸ਼ਦ ਮੇਰ ਦੀ ਹੋਰ ਕਵਿਤਾ