ਅਲੀ ਅਰਸ਼ਦ ਮੇਰ
1951 – 2008

ਅਲੀ ਅਰਸ਼ਦ ਮੇਰ

ਅਲੀ ਅਰਸ਼ਦ ਮੇਰ

ਚਿਸ਼ਤੀਆਂ ਪੰਜਾਬ ਤੋਂ ਤਾਅਲੁੱਕ ਰੱਖਣ ਵਾਲੇ ਅਲੀ ਅਰਸ਼ਦ ਮੇਰ ਪੰਜਾਬੀ ਜ਼ਬਾਨ ਦੇ ਨਿਵੇਕਲੇ ਅੰਦਾਜ਼ ਦੇ ਸ਼ਾਇਰ ਸਨ ਜਿਹਨਾਂ ਦੀ ਸ਼ਾਇਰੀ ਨੂੰ ਦੂਜਿਆਂ ਜ਼ਬਾਨਾਂ ਵਿਚ ਵੀ ਤਰਜਮਾ ਕੀਤਾ ਗਿਆ। ਆਪ ਨੂੰ ਮਸ਼ਹਰ ਯੂਨਾਨੀ ਸ਼ਾਇਰ ਦੀ ਨਿਸਬਤ ਨਾਲ਼ ਪੰਜਾਬ ਦਾ "ਹੋਮਰ" ਵੀ ਆਖਿਆ ਜਾਂਦਾ ਏ। ਆਪ ਦੀ ਸ਼ਾਇਰੀ ਨੇਂ ਪਾਕਿਸਤਾਨ ਵਿਚ ਦਾਈਂ ਬਾਜ਼ੂ ਦੀ ਸਿਆਸਤ ਨੂੰ ਜ਼ਬਾਨ ਦਿੱਤੀ। ਆਪ ਪੇਸ਼ੇ ਦੇ ਲਿਹਾਜ਼ ਨਾਲ਼ ਇਕ ਉਸਤਾਦ ਸਨ। ਦਾਈਂ ਬਾਜ਼ੂ ਦੀ ਜਮਾਤ ਮਜ਼ਦੂਰ ਕਿਸਾਨ ਪਾਰਟੀ ਨਾਲ਼ ਵੀ ਜੁੜੇ ਰਹੇ।

ਅਲੀ ਅਰਸ਼ਦ ਮੇਰ ਕਵਿਤਾ

ਨਜ਼ਮਾਂ