ਮਿੱਤਰਾਂ ਦੀ

ਇਹ ਵੀ ਚਨਨਗ ਚੁਆਤੀ ਲਾਈ
ਮਿੱਤਰਾਂ ਦੀ
ਹੋ ਗਈ ਪੱਥਰ ਅੱਖ ਜੁਦਾਈ
ਮਿੱਤਰਾਂ ਦੀ
ਲੰਮੀ ਰਾਤ ਫ਼ਿਰਾਕ ਦੀ
ਸਿਰ ਤੇ ਸ਼ਾਮ ਅੰਦਰ
ਕਿਸ ਕਰਨੀ ਸੂਰਤ ਰੁਸ਼ਨਾਈ
ਮਿੱਤਰਾਂ ਦੀ