ਮੇਰੇ ਦਿਲ ਦਾ ਮਹਿਰਮ ਤੋਂ

ਮੇਰੇ ਦਿਲ ਦਾ ਮਹਿਰਮ ਤੋਂ
ਰੱਬਾ! ਤੂਇਯੋਂ ਤੋਂ
ਉਹ ਵੀ ਮੇਰੇ ਦਿਲ ਦੀਆਂ ਜਾਣੇ
ਮੇਰੀ ਹਰ ਹਰ ਰਮਜ਼ ਪਛਾਣੇ
ਹੱਸਦੀ ਜਾਏ, ਨੱਸਦੀ ਜਾਏ
ਕੋਲ਼ ਨਾ ਆਏ
ਫ਼ਿਰ ਵੀ, ਰੱਬਾ! ਤੋਂ
ਤੂਇਯੋਂ ਤੋਂ

ਹਵਾਲਾ: ਖੱਟਿਆ ਵੱਟਿਆ ( ਹਵਾਲਾ ਵੇਖੋ )