ਸੋਹਣੇ ਰੱਬ ਦਾ ਲੇਨ ਨਜ਼ਾਰਾ

ਸੋਹਣੇ ਰੱਬ ਦਾ ਲੇਨ ਨਜ਼ਾਰਾ
ਮੂੰਹ ਹਨੇਰੇ
ਚੌਥੀ ਮੰਜ਼ਿਲ ਅਤੇ ਚੜ੍ਹਿਆ
ਗਲੀ ਇੱਟ ਬਨੇਰੇ ਅਤੇ
ਨੀਲੇ ਰੰਗ ਦਾ ਭੰਬਟ ਬੈਠਾ
ਸਾਰਾ ਸੋਹਣਾ
ਦੋਵੇਂ ਨੀਲੇ ਪਰ ਵੀ ਸੋਹਣੇ
ਸਜਾ ਖੱਬੇ ਤੋਂ ਵੀ ਸੋਹਣਾ

ਹਵਾਲਾ: ਖੱਟਿਆ ਵੱਟਿਆ ( ਹਵਾਲਾ ਵੇਖੋ )