ਕਾਂ ਕਾਂ ਕਾਂ

ਕਾਂ ਕਾਂ ਕਾਂ
ਮੈਂ ਕਿਹੜੇ ਪਾਸੇ ਜਾਂ
ਅੰਦਰ ਬਾਹਰ ਚਾਰ ਚੁਫ਼ੇਰੇ
ਹਰ ਥਾਂ ਤੇਰਾ ਨਾਂ
"ਕਿੱਥੇ ਏ ਬਈ ਡੇਰਾ ਤੇਰਾ
ਕਿੱਥੇ ਤੇਰਾ ਗੁਰਾਂ?"
ਮੈਨੂੰ ਪਿੱਛੇ ਚਿੱਠੀ ਰਸਾਂ
ਮੈਂ ਉਹਨੂੰ ਕੀ ਆਖਾਂ

ਹਵਾਲਾ: ਖੱਟਿਆ ਵੱਟਿਆ ( ਹਵਾਲਾ ਵੇਖੋ )