ਭਉ ਭਇ ਪਵਿਤੁ ਪਾਣੀ

ਭਉ ਭਇ ਪਵਿਤੁ ਪਾਣੀ
ਸਤੁ ਸੰਤੋਖੁ ਬਲੇਦ
ਹਲੁ ਹਲੇਮੀ ਹਾਲੀ ਚਿਤੁ ਚੇਤਾ
ਵਤ੍ਰ ਵਖਤ ਸੰਜੋਗੁ
ਨਾਉ ਬੀਜੁ ਬਖਸੀਸ ਬੋਹਲ
ਦੁਨੀਆ ਸਗਲ ਦਰੋਗ
ਨਾਨਕ ਨਦਰੀ ਕਰਮੁ ਹੋਇ
ਜਾਵਹਿ ਸਗਲ ਵਿਜੋਗ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

Make the Fear of God the farm, purity the water, truth and contentment the cows and bulls, humility the plow, consciousness the plowman, remembrance the preparation of the soil, and union with the Lord the planting time. Let the Lord's name be the seed, and His forgiving Grace the harvest. Do this, and the whole world will seem false. O Nanak, if He bestows His Merciful Glance of Grace, then all your separation will be ended.

ਉਲਥਾ: S. S. Khalsa