ਫ਼ੈਜ਼ ਅਹਿਮਦ ਫ਼ੈਜ਼

1911 – 1984

ਫ਼ੈਜ਼ ਅਹਿਮਦ ਫ਼ੈਜ਼ ਫ਼ੈਜ਼ ਅਹਿਮਦ ਫ਼ੈਜ਼ ਦਾ ਤਾਅਲੁੱਕ ਸਿਆਲਕੋਟ ਤੋਂ ਏ। ਆਪ ਨੂੰ ਉਰਦੂ ਦੀ ਮਜ਼ਾਹਮਤੀ ਰਵਾਇਤ ਦਾ ਸਭ ਤੋਂ ਵੱਡਾ ਸ਼ਿਅਰ ਮੰਨਿਆ ਜਾਂਦਾ ਏ- ਉਨ੍ਹਾਂ ਦੀ ਜ਼ਿਆਦਾ ਤਰ ਸ਼ਾਇਰੀ ਉਰਦੂ ਵਿਚ ਹੈ ਪਰ ਕੁੱਝ ਨਜ਼ਮਾਂ ਉਨ੍ਹਾਂ ਨੇ ਪੰਜਾਬੀ ਵਿਚ ਵੀ ਲਿਖੀਆਂ

ਇਹ ਵਰਕਾ Roman ਅਤੇ شاہ مُکھی ਵਿਚ ਵੀ ਵੇਖਿਆ ਜਾ ਸਕਦਾ ਏ।

ਕਵਿਤਾ

ਨਜ਼ਮਾਂ