ਮਿਰਜ਼ਾ ਸਾਹਿਬਾਂ

ਮਕੂਲਾ ਸ਼ਾਇਰ

40
ਛੁੱਟਣ ਨਾਹੀਂ ਹਾਫ਼ਜ਼ਾ ਇਸ ਬਿਰਹੋਂ ਦੇ ਡੰਗ
ਅੰਦਰ ਵਾਰ ਰਚਾਨੋਨਦੀ ਖਾਂਦੀ ਏ ਇਹ ਅੰਗ
ਆਸ਼ਿਕ ਸੂਲੀ ਚੜ੍ਹਨ ਥੀਂ ਮੂਲ ਨਾ ਰਹਿੰਦੇ ਸੰਗ
ਮਰਨਾ ਸਰਨਾ ਸਹਲ ਹੈ ਇਸ਼ਕ ਨਾ ਲੱਗੇ ਨੰਗ

41
ਖਾਵਣ ਪੀਵਣ ਮਜਲਸਾਂ ਭੁੱਲ ਗਈ ਸਭ ਜਾ
ਜਿਸ ਤ੍ਰਿੰਞਣ ਸਾਹਿਬਾਨ ਕੋਈ ਨਕਾਰ ਵਜਾ
ਘੱਟ ਕੱਟ ਕੀਤਾ ਕੰਦ ਲੈ ਬਿਰਹੋਂ ਦੇ ਕੀਤਾ
ਕੌਣ ਬਜਾਏ ਹਾਫ਼ਜ਼ਾ ਜਾਂ ਅੱਗ ਲੱਗੇ ਦਰਿਆ

42
ਇਤਨ ਕੱਤਣ ਭੁੱਲ ਗਿਆ ਰਚਿਆ ਇਸ਼ਕ ਹਫ਼ੀਮ
ਸਕਣ ਸਿਵਲ ਫ਼ਿਰਾਕ ਬਣਾ ਧੱਕੀ ਸਫ਼ਾਂ ਗ਼ਨੀਮ
ਪਾਣੀ ਅੰਦਰ ਲੋਨ ਵਾਂਗ ਘੁਲ ਘੁਲ਼ ਪਏ ਸਕੀਮ
ਪਿਆ ਵਿਛੋੜਾ ਯਾਰ ਦਾ ਕਲੋਤਰ ਦੋ ਨਿਯਮ