ਮਿਰਜ਼ਾ ਸਾਹਿਬਾਂ

ਅਹਿਵਾਲ ਲਾਂਗੀ ਮੁਹਰੀ ਜ਼ਾਰੀ

See this page in :  

2۔ ਅਹਿਵਾਲ ਲਾਂਗੀ ਮੁਹਰੀ

ਅਕਦਨ ਸੈਰ ਕਰਿੰਦਿਆਂ ਰਾਵੀ ਵਾਲੇ ਦੇਸ
ਮੁਹਰੀ ਦਾਨਾਂ ਬਾਦ ਦੀ ਭੌਂਦੀ ਫਿਰੇ ਬਦੇਸ
ਆਪਣਾਂ ਆਪ ਛੁਪਾ ਲਿਆ ਕਰ ਫ਼ਿਕਰਾਂ ਦਾ ਵੇਸ
ਬਾਹਝੋਂ ਹੁਕਮ ਖ਼ੁਦਾ ਦਿਉਂ ਉਹਦੀ ਕਾਰੀ ਕੌਣ ਕ੍ਰਿਸ

3۔ ਲਾਂਗੀ ਮੁਹਰੀ ਦੀ ਜ਼ਾਰੀ

ਮੁਹਰੀ ਦਾਨਾਂ ਬਾਦ ਦੀ ਕੋਕੇ ਵਾਂਗ ਕਿਲਿੰਗ
ਲੜਕਾ ਸੀ ਵਿਚ ਸ਼ਕਮ ਦੇ ਸਿੱਕਾ ਹੋਇਆ ਕਰੰਗ
ਦੁੱਖੋਂ ਸੁਖ ਵਿਖਾਉਂਦਾ ਲਾ ਕੇ ਗੂੜ੍ਹੇ ਰੰਗ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ