ਸੱਸੀ ਪੰਨੂੰ

ਖ਼ਾਲਿਕ ਖ਼ਲਕਤ ਸਾਜ਼ ਕੇ ਕੈਡ ਉਠਾਇਆ ਭਾਰ

ਖ਼ਾਲਿਕ ਖ਼ਲਕਤ ਸਾਜ਼ ਕੇ ਕੈਡ ਉਠਾਇਆ ਭਾਰ
ਨਾਜ਼ ਉਠਾਏ ਕੱਲ ਦੇ, ਖ਼ਲਕ ਰੱਬ ਗ਼ੱਫ਼ਾਰ
ਕੰਮ ਨਾਹੀਂ ਤੇਰਾ ਕੁਦਰਤ ਦਾ, ਹਾਫ਼ਿਜ਼ ਕਰੀਂ ਵਿਚਾਰ
ਲਾਹਿਆ ਲੋਰੀਏ ਸਿਰੇ ਤੋਂ, ਜਾਂ ਜਾਂ ਚਾੜ੍ਹਨ ਯਾਰ