ਸੱਸੀ ਪੰਨੂੰ

ਕਨੀਆ ਮਾਰਨ ਹੱਤਿਆ

ਕਨੀਆ ਮਾਰਨ ਹੱਤਿਆ ਨਾ ਘਰ ਰੱਖੀ ਜਾਪ
ਸੰਨ ਕੇ ਖ਼ਬਰ ਨਜੂਮ ਦੀ ਹੱਡੀਂ ਵੜਿਆ ਤਾਪ
ਇਕ ਇਕ ਸਾਇਤ ਏਸ ਦੀ ਘਰ ਵਿਚ ਰਹਿਣ ਸਰਾਪ
ਪੱਤਰ ਧੀਆਂ ਕਿਤਨੇ ਹੋਗ ਸਲਾਮਤ ਬਾਪ