ਸੱਸੀ ਪੰਨੂੰ

ਮਾਉ ਆਖੇ ਨਾ ਰੋ ਧਿਆ

ਮਾਉ ਆਖੇ ਨਾ ਰੋ ਧਿਆ, ਕਰੀਂ ਧਿਗਾਣਾ ਲੱਜ
ਆਪ ਗਨਢਾਈਂ ਕਨਦਲਾਂ, ਮਾਪਿਆਂ ਦਿਵਸ ਨਾ ਕੁੱਝ
ਸੱਸੀ ਸਦਾ ਈਆਨੀ ਤੋਂ, ਕਦੀਂ ਤੇ ਕਿਹਾ ਬੁਝ
ਮੈਂ ਤਿੰਨ ਵਾਰਾਂ ਤੁਧ ਥੋਂ, ਥੇਂਦਾ ਦੱਸੇ ਸਜ