ਸੱਸੀ ਪੰਨੂੰ

ਨਾਓ ਦੱਸੀਂ ਆਪਣਾ

ਨਾਓ ਦੱਸੀਂ ਆਪਣਾ, ਯਾ ਕੋਈ ਸ਼ਹਿਰ ਗਰਾਓਂ
ਥਲ ਡੂੰਗਰ ਕੱਤ ਚੀਰਿਆ, ਸੱਪਾਂ ਸ਼ੀਂਹਾਂ ਦਾ ਥਾਉਂ
ਆਹ ਮਾਰੇ ਧੂੰ ਉਭਰੇ, ਘਣ ਪੰਨੂੰ ਦਾ ਨਾਉਂ
ਆਹੀਂ ਸਾੜ ਨਾ ਝਾੜੀਆਂ, ਐਡ ਨਾ ਕਰ ਅਨਿਆਓਂ