ਸੱਸੀ ਪੰਨੂੰ

ਦਰਦ ਪੰਘੂੜਾ ਉਡਿਆ

ਦਰਦ ਪੰਘੂੜਾ ਉਡਿਆ, ਝੂਟੇ ਦਿਸਣ ਦੁੱਖ
ਸਿਵਲ ਵਿਛਾਏ ਪੋਤੜੇ, ਟਿਕਣ ਨਾ ਮਿਲਿਆ ਚੱਖ
ਮਮਾਂ ਗ਼ਮ ਅੰਦੋਹ ਜਿਨ੍ਹਾਂ, ਸੈ ਵੇਖਣ ਕੀ ਸੁਖ
ਗੁੜ੍ਹਤੀ ਪੀਤੀ ਇਸ਼ਕ ਦੀ, ਤਿਨ੍ਹਾਂ ਕੁ ਯਹੀ ਭੁੱਖ