ਸੱਸੀ ਪੰਨੂੰ

ਕਨੀਆ ਪਾ ਸੰਦੂਕ ਵਿਚ

ਕਨੀਆ ਪਾ ਸੰਦੂਕ ਵਿਚ, ਨਾਲ਼ ਕੀ ਮਲੀਸ ਦਾਨ
ਲਾਅਲ ਜਵਾਹਰ ਮਾਲ ਜ਼ਰ, ਤੁਰੇ ਕਿਸਮਾਂ ਸਮਿਆਂ
ਹਿੱਸਾ ਪਾਲਣ ਵਾਲਿਆਂ, ਇਕ ਜਿਸ ਪੜ੍ਹੇ ਕੁਰਆਨ
ਤਰਈਆ ਖ਼ਰਚ ਪਰਨੀਵਨੇ, ਲਿਖਿਆ ਵਿਚ ਬਿਆਨ