ਸੱਸੀ ਪੰਨੂੰ

ਵਿਹਿਤ ਵਹੇ ਸਨ ਚੰਦ ਲੈ

ਵਿਹਿਤ ਵਹੇ ਸਨ ਚੰਦ ਲੈ, ਰਾਵੀ ਸੱਤ ਵਿਆਹ
ਪੰਜ ਨਦੀ ਰਲ਼ ਵਗੀਆਂ, ਅੰਤ ਨੀਰ ਨਾ ਕਾਇ
ਮੁੱਛਾਂ ਕੱਛਾਂ ਬੁਲਹਨੀਂ, ਸੀਸਾਂ ਰਾਂ ਜਲ਼ ਗਾਹ
ਵੇਖ ਕਪਰ ਪੰਜ ੰਦ ਦਾ, ਪਿੰਜਰ ਮਾਰੇ ਆਹ