ਸੱਸੀ ਪੰਨੂੰ

ਨਦੀ ਰੜ੍ਹਾਿਆ ਪਿੰਜਰਾ

ਨਦੀ ਰੜ੍ਹਾਿਆ ਪਿੰਜਰਾ, ਲਹਿਰੀਂ ਗ਼ੋਤੇ ਦੇਸ
ਯੂਨਸ ਵਾਲੀ ਮਛਲੀ, ਫਿਰ ਫਿਰ ਝੱਟ ਕ੍ਰਿਸ
ਨੂੰਹ ਦੀ ਬੀੜੀ ਵਾਂਗ ਹੇਠ, ਬਾਲਾ ਠਾਠ ਕ੍ਰਿਸ
ਖ਼ੌਫ਼ ਖ਼ਤਰ ਦੀ ਰਾਹ ਰੱਬ, ਰੱਖੇ ਕੌਣ ਮਰੀਸ