ਸੱਸੀ ਪੰਨੂੰ

ਸੱਸੀ ਪੁਨੂੰ ਹੋਤ ਦੀ

ਸੱਸੀ ਪੁਨੂੰ ਹੋਤ ਦੀ, ਗਹਾ ਗਹਾ ਗਏ ਕਾਹ ਗਏ
ਕਿੱਥੇ ਬੀਤ ਮੁਰਾਦ ਦੇ, ਤਾਜ਼ਾ ਕਣ ਪਏ
ਨਫ਼ਸ ਜੋ ਆਇਆ ਗ਼ੈਰ ਤੇ, ਦਿਲ ਤੇ ਘੱਤ ਲਏ
ਅਸਾਂ ਭੀ ਰਿੱਧੇ ਨਫ਼ਸ ਦੇ, ਈਤ ਖ਼ਿਆਲ ਪਏ