ਸੱਸੀ ਪੰਨੂੰ

ਵਾਲੀ ਸ਼ਹਿਰ ਭਨਭੋਰ ਦਾ

ਵਾਲੀ ਸ਼ਹਿਰ ਭਨਭੋਰ ਦਾ, ਆਹਾ ਆਦਮ ਜਾਮ
ਇਸ ਨਿਵਾਏ ਪਰ ਮਿੱਥੇ, ਨਿਓਂ ਨਿਓਂ ਕਰਨ ਸਲਾਮ
ਧੁਰੋਂ ਇਤਾਅਤ ਰੱਬ ਦੀ, ਲਿਖੀ ਵਿਚ ਕਲਾਮ
ਸ਼ਾਹ ਨਮੂਨਾ ਰੱਬ ਦਾ, ਕਰਦੀ ਖ਼ਲਕ ਕਿਆਮ