ਸੱਸੀ ਪੰਨੂੰ

ਬ ਹੋਵੇ ਮਹਿਰਾ ਵਲ਼ਾ

ਬ ਹੋਵੇ ਮਹਿਰਾ ਵਲ਼ਾ, ਕਲਰ ਕੋਲ਼ ਕਰੇ
ਸੁੱਕੇ ਢੀਂਗਰ ਕੁਦਰਤੀਂ, ਕਰਦਾ ਫੇਰ ਹਰੇ
ਭਰੀਆਂ ਨੂੰ ਸਖਨੀਰ ਦਾ, ਖ਼ਾਲੀ ਫੇਰ ਭਰੇ
ਐਡੀ ਕੁਦਰਤ ਰੱਬ ਦੀ, ਇੱਡੇ ਜ਼ੋਰ ਜਰੇ