ਸੱਸੀ ਪੰਨੂੰ

ਜਿਹਨਾਂ ਡਿੱਠੀਆਂ ਜੀਵੀਏ

ਜਿਹਨਾਂ ਡਿੱਠੀਆਂ ਜੀਵੀਏ, ਮਰਈਏ ਦੂਰ ਗਈਆਂ
ਕਰ ਵਿਦਿਆ ਕਿਉਂ ਜੋ ਲੀਏ, ਅੱਖੀਂ ਵੇਖ ਲਵਾਂ
ਕਰ ਲਿਖਿਆ ਭੇਜ ਆਦਮੀ ਛੁਟਸਨ ਵੇਖਦਿਆਂ
ਘੱਤ ਫ਼ੌਜਾਂ ਥਲ ਗਾ ਹੀਏ, ਮਿਲ ਤਰੁਟਦਾ ਘਰੀਂ ਗਈਆਂ