ਸੱਸੀ ਪੰਨੂੰ

ਵਾਈ ਸੋਈ ਕਰ ਹਿੱਲੀ

ਵਾਈ ਸੋਈ ਕਰ ਹਿੱਲੀ, ਹੋ ਤਾਂ ਲਏ ਪਲਾਣ
ਰਿਜ਼ਕ ਮੁਹਾਰਾਂ ਚਾਈਆਂ, ਅੰਨ ਨਾ ਮਿਲਿਓ ਖਾਣ
ਨਿੰਦਰ ਭੁੱਖ ਨਾ ਆਸ਼ਿਕਾਂ, ਇਸ਼ਕ ਭਲੇਰੀ ਬਾਣ
ਨਾ ਡਰ ਰਹਿੰਦੇ ਮੌਤ ਥੀਂ, ਮੂਲ ਨਾ ਲੋੜਣ ਜਾਣ