ਸੱਸੀ ਪੰਨੂੰ

ਨਾ ਕਰਿਹੋਂ ਨੂੰ ਚਾਰਦਾ

ਨਾ ਕਰਿਹੋਂ ਨੂੰ ਚਾਰਦਾ, ਨਾ ਅਸਵਾਰਾਂ ਤਆਮ
ਖਾ ਵੱਨੋਂ ਰੋਜ਼ਾ ਰੱਖਿਆ, ਨੈਣੀਂ ਨੀਂਦ ਹਰਾਮ
ਪੰਨੂੰ ਜਾ ਵਿਖਾਲਿਆ, ਸੱਸੀ ਇਹ ਮੁਕਾਮ
ਕਰਿਹੋਂ ਛੱਡੋ ਵਿਚ ਬਾਗ਼ ਦੇ, ਮਹਿਲੀਂ ਕਰੋ ਅਰਾਮ