ਸੱਸੀ ਪੰਨੂੰ

ਕਰਿਹੋਂ ਛੱਡੇ ਵਿਚ ਬੂਟਿਆਂ

ਕਰਿਹੋਂ ਛੱਡੇ ਵਿਚ ਬੂਟਿਆਂ, ਮਹਿਲੀਂ ਲੱਥੇ ਆਇ
ਥੱਕੇ ਆਹੇ ਰਾਹ ਦੇ, ਸੁੱਤੇ ਪਲੰਘ ਵਿਛ-ਏ-
ਨੈਣੀਂ ਨੀਂਦ ਚਿਰੋਕਣੀ, ਪੌਂਦੇ ਗਏ ਉਂਘਲਾ-ਏ-
ਸੀਨ ਲੱਥੇ ਵਿਚ ਬਾਗ਼ ਦੇ, ਸੱਸੀ ਖ਼ਬਰ ਨਾ ਕਾਇ ਮਹਿਲੀਂ ਲੱਥੇ ਆਇ
ਥੱਕੇ ਆਹੇ ਰਾਹ ਦੇ, ਸੁੱਤੇ ਪਲੰਘ ਵਿਛ-ਏ-
ਨੈਣੀਂ ਨੀਂਦ ਚਿਰੋਕਣੀ, ਪੌਂਦੇ ਗਏ ਉਂਘਲਾ-ਏ-
ਸੀਨ ਲੱਥੇ ਵਿਚ ਬਾਗ਼ ਦੇ, ਸੱਸੀ ਖ਼ਬਰ ਨਾ ਕਾਇ