ਸੱਸੀ ਪੰਨੂੰ

ਹਾਫ਼ਿਜ਼ ਸਾਅਤੇ ਰਾਤ ਭਲੀ

ਹਾਫ਼ਿਜ਼ ਸਾਅਤੇ ਰਾਤ ਭਲੀ, ਕੀਤਾ ਕਰਮ ਕਰੀਮ
ਸੱਸੀ ਕੁਖੇ ਮਾਉ ਦੀ, ਵਾਂਗੂੰ ਦਰ ਯਤੀਮ
ਨਮੀ ਨੇਕ ਮੱਹੂਰ ਤੇ ਆਕਿਲ ਸੁਘੜ ਫ਼ਹੀਮ
ਬੁਰੇ ਨਛੱਤਰ ਜੁਰਮ ਲਏ, ਤਾਲਾ ਖਰੇ ਸਕੀਮ

ਉਲਥਾ

قی