ਸੱਸੀ ਪੰਨੂੰ

ਸੱਸੀ ਸਣੇ ਸਹੇਲੀਆਂ

ਸੱਸੀ ਸਣੇ ਸਹੇਲੀਆਂ, ਬਾਹਾਂ ਵੱਢ ਵੱਢ ਖਾ-ਏ-
ਕਰਿਹੋਂ ਸੁਣੇ ਸੌਦਾਗਰਾਂ, ਕਾਨਬੀਂ ਦਿਓ ਵਿਛਾ-ਏ-
ਲਾਖੀ ਬਾਗ਼ ਉਜਾੜਿਆ, ਜਾਸਨ ਕਿਹੜੇ ਦਾਅ
ਸੰਨ ਭਾਰਾਂ, ਸਨ ਕਰ ਹਲਾਂ, ਦੇਸਾਂ ਨਦੀ ਰੁੜ੍ਹ-ਏ-