ਸੱਸੀ ਪੰਨੂੰ

ਵੜੀਆਂ ਬਾਗ਼ ਸਹੇਲੀਆਂ

ਵੜੀਆਂ ਬਾਗ਼ ਸਹੇਲੀਆਂ, ਕਾਂਬਾਂ ਪਿਆ ਸ਼ੁਕਾਰ
ਕਰਿਹੋਂ ਤੇ ਚਰਵਾਹਿਆਂ, ਕਰ ਕਾਂਬਾਂ ਦੀ ਮਾਰ
ਕੋਲ਼ ਸੱਸੀ ਦੇ ਆਨ ਕੇ, ਕੀਤੀ ਕੁੱਟ ਦੁਬਾਰ
ਨਾਮ ਦੱਸੋ ਕਰਵਾਣ ਦਾ, ਕੀਹਦੇ ਚਾਏ ਭਾਰ