ਸੱਸੀ ਪੰਨੂੰ

ਵਾਰ ਬੁਰੇ ਦਾ ਚੰਦਰੇ

ਵਾਰ ਬੁਰੇ ਦਾ ਚੰਦਰੇ, ਸੱਸੀ ਲਏ ਅਵਤਾਰ
ਸ਼ਾਦੀ ਆਦਮ ਜਾਮ ਨੂੰ, ਖ਼ੁਸ਼ੀ ਹੋਇਆ ਪਰਵਾਰ
ਸੱਦ ਨਜੂਮੀ ਆਂਦੇ, ਪੁਸਤਕ ਕਰੋ ਸ਼ੁਮਾਰ
ਬੁਰਜ ਸਿਤਾਰਾ ਏਸ ਕੱਤ ਮਾਹ ਕਵੀਹੇ ਵਾਰ