ਸੱਸੀ ਪੰਨੂੰ

ਕੀਤੀ ਅਰਜ਼ ਨਜੂਮੀ

ਕੀਤੀ ਅਰਜ਼ ਨਜੂਮੀ ਤੋਂ ਖ਼ੌਫ਼ ਦਿਲੇ ਦਾ ਲਾਹ
ਕਖੇਂ ਘੱਤ ਛਪਾਈਏ, ਕਿਵੇਂ ਨਾ ਛਪਦੀ ਭਾਹ
ਬੁਰੇ ਨਛੱਤਰ ਕਨੀਆ, ਭੇਜੀ ਆਲ ਅੱਲਾ
ਕਨੀਆ ਸਿਰ ਪਰ ਮਾਰਨੀ, ਜਿੰਦ ਜੇ ਲੋੜੇ ਸ਼ਾਹ