ਖੋਜ

ਸਫ਼ਾ 42

411 ਨਾਲ਼ ਤੁਰ ਕਾਲੇ ਜਿਥੇ ਮਾਈਂ , ਖ਼ਾਨ ਤਿਥੇ ਚੱਲ ਆਇਆ ਹੱਸੀ ਸੱਦ ਬਹਾਈ ਚੂਚਕ , ਗੋਸ਼ੇ ਬਹਿ ਸਮਝਾਇਆ ਕਰ ਕਰ ਵਿੱਥ ਸ੍ਵਯੰ ਇਸ ਨਾਲੋਂ , ਅਸਾਂ ਮਾਰਨ ਮਤਾ ਪਕਾਇਆ ਆਖ ਦਮੋਦਰ ਮੱਤ ਮਾਰੀ ਵਨਝੇਂ , ਅਤੇ ਆਏ ਚਿਤਾਇਆ 412 "ਭਲਾ ਕੇਤੂ ਸੇ , ਜੋ ਤੁਸਾਂ ਭਾਨੀ , ਮਾਰਨ ਮਤੇ ਪਕਾਏ ਇਤਨੇ ਬਾਝੋਂ ਰਹਿੰਦੀ ਨੀਹੇ , ਜਿਉਂਦੀ ਨਾ ਛਿੜਿਆ ਹੈ ਬਾਬਾ ! ਲਾਹੀਂ ਫ਼ਰਜ਼ ਸਿਰੇ ਤੋਂ , ਵਿਸਾਰ ਨਾ ਗੱਲ ਦਿਵਿਆ ਹੈ ਨਾਉਂ ਸਾਈਂ ਦੇ , ਖ਼ਾਨ ਸਲਾਮਤ , ਮੈਂ ਪਹਿਲੋਂ ੰ ਮਰਿਆ ਹੈ" 413 "ਸਨ ਹੀਰੇ ! ਭਾਈ , ਪਿਓ ਤੈਂਡਾ "ਬਾਹਰ ਸੱਦ ਮੈਂ ਸਮਝੀਨਦੇ ਕੋਲੋਂ ਹੋਏ ਸ੍ਵਯੰ ਦੁਰਾਡੀ , ਅਸੀਂ ਹੀਰੇ ਜੋਗ ਮਰੀਂਦੇ ਆਏ ਉਚੇਚਾ ਮੈਨੂੰ ਆਖਿਓਸ, ਨਾਹੀਂ ਜਿਗਰ ਕਰੇਂਦੇ ਆਖ ਦਮੋਦਰ ਖ਼ਤਾ ਨਾ ਜਾਈਂ , ਤੈਨੂੰ ਚੋਟ ਕਰੇਂਦੇ " 414 " ਕਿਹਨੂੰ ਇਹ ਮਰੀਂਦੇ ਹੱਸੀ ! ਅਸਾਂ ਦਿਲ ਲੱਗੇ ਨਾਹੀਂ ਕੌੜੇ ਸਭ , ਭਸਟਰਦੇ ਰੱਸੇ , ਮੂਲ਼ੋਂ ਬੁਝਣ ਨਾਹੀਂ ਇਹ ਕੀ ਜਾਨਣ ਬੇ ਮੰਨਿਆ ਦੇ , ਕਿਉਂ ਮਾਰਨ ਮੈਂ ਤਾਈਂ ਆਖ ਦਮੋਦਰ ਕੌਣ ਮਰੀਨਦਾ , ਜੀਂ ਸਿਰ ਧੀਦੋ ਸਾਈਂ " 415 ਤਾਂ ਅੱਧੀ ਰਾਤੀਂ ਕੌੜੇ ਸੁੱਤੇ , ਮਾਮੇ ਭਾਈ ਆਏ ਕਾਲੇ ਜੌੜੇ , ਕਾਲੇ ਘੋੜੇ , ਅੱਗੇ ਚੌਂਕੀ ਆਹੇ ਧਰੋਹ ਮਿਆਨੋਂ ਪਿੱਛੇ ਧਾਨੇ , ਤੁਟੇ ਧਰਤੀ ਪਾਏ ਆਖ ਦਮੋਦਰ ਪਈ ਆਨੀਂ ਦੰਦਣ ,ਕਿਹੜਾ ਨੀਰ ਚਵਾਏ 416 ਆਈ ਮੁਹਰੀ ਰੋਂਦੀ ਲੋਹੂ, ਡਾਢੇ ਰੋਏ ਸੁਣਾਏ ਪਾਣੀ ਪਾਏ ਭਨੀਨਦੀ ਵੰਦਨ , ਰੋਵੇ ਤੇ ਗੱਲ ਲਾਏ ਅੱਗੇ ਅੱਗ , ਕੰਧੋਲ਼ੀ ਪਿੱਛੇ , ਮੋਏ ਸਿਵਲ ਕਰ ੰਤੇ ਖਾਏ ਆਖ ਮੁਦ੍ਰ ਚੂਚਕ ਹੋਰੀ , ਗੂਹੜੇ ਅੱਗੇ ਆਏ 417 ਬਹੁਤੀ ਜੰਞ ਖੇੜਿਆਂ ਦੀ ਆਈ, ਬਹੁਤਾ ਰੰਗ ਹਨਭੀਰੀ ਤੁਰਕੀ , ਤਾਜ਼ੀ ਤੇ ਇਰਾਕੀ , ਅੱਟਾ-ਏ-ਟੱਟੂ ਕਸ਼ਮੀਰੀ ਮਖ਼ਮਲ ਕੱਟ ਕਰਾਈਆਂ ਜ਼ਮੀਨੀਂ , ਅੱਤ ਝੂਲਣ ਬਹੁ ਸੀਰੀ ਕਹੇ ਦਮੋਦਰ ਹੀਰ ਸਿਆਲ਼ੀ , ਆਈ ਜੰਞ ਸਖੀਰੀ 418 ਬਾਗ਼ ਉਤਾਰਾ ਕੀਤਾ ਰਾਠਾਂ , ਘਰ ਤੇ ਨੀਸਾਨ ਬੁਝਾਇਆ ਸੱਟ ਨਗਾਰੇ ਪਹਿਲੀ ਪਾਈ ,ਤਾਂ ਆਲਮ ਅਛਲ ਆਇਆ ਨਢੀ ,ਬੁੱਢੀ ਔਰ ਜਵਾਨੀ , ਬਾਕੀ ਕੁ ਨਾ ਰਹਾਇਆ ਆਖ ਦੋ ਮੁਦ੍ਰ ਮੈਂ ਡਿੱਠਾ ਅੱਖੀਂ , ਰਾਂਝੇ ਨੂੰ ਆਖ਼ਿਰ ਆਇਆ 419 ਰੋਂਦੀ ਹੀਰ ਕਰੇਂਦੀ ਨਾਅਰੇ ਰੋਵੇ ਕੂਕ ਸੁਣਾਈ ਆਈ ਜੰਞ , ਖ਼ੁਸ਼ੀ ਜੱਗ ਹੋਈਆਂ , ਝੌਰਾਂ ਮੈਂ ਨਭਰਾਈ ਹਿਣਕਣ ਘੋੜੇ ,ਲਿਸ਼ਕਣ ਜਾਂਞੀ , ਮੈਨੂੰ ਆਖ਼ਿਰ ਆਈ ਆਖ ਦਮੋਦਰ ਰਮਰਨੇ ਬੱਚੇ , ਜਿਹਨਾਂ ਮੈਂ ਮਾਈਂ ਪਾਈ 420 ਚੂਚਕ ਭੇਜ ਹਲੋਫਾ ਦਿੱਤਾ , ਲੈ ਕਰ ਕਿਮੇਂ ਆਏ ਦੇਖੋ ਲੋਕਾ, ਆਲਮ ਸਾਰਾ , ਹੋਰ ਗਾਉਂ ਸਭ ਆਏ ਸਿੱਕਾ ਸੌਹਰਾ , ਹੋਰ ਕੀਤੜੀ , ਕੁੱਤੀ ਹੋਰ ਸਿਵਾਏ ਆਖ ਦਮੋਦਰ ਅੰਤ ਨਾ ਪਾਈਏ , ਜੀਤੀ ਤਰਵਰ ਛਾਏ

See this page in:   Roman    ਗੁਰਮੁਖੀ    شاہ مُکھی
ਦਮੋਦਰ ਦਾਸ Picture

ਪੰਜਾਬੀ ਸ਼ਾਇਰ ਦਮੋਦਰ ਗੁਲਾਟੀ ਨੂੰ ਦਮੋਦਰ ਦਾਸ ਅਰੋੜਾ ਵੀ ਆਖਿਆ ਜਾਂਦਾ ਸੀ। ਆਪ ਦਾ ਤਾਅਲੁੱਕ...

ਦਮੋਦਰ ਦਾਸ ਦੀ ਹੋਰ ਕਵਿਤਾ