ਖੋਜ

ਇਨਕਲਾਬੀ ਆਗਵੁ

ਉਹਨੇ ਕਿਹਾ ਲੋਕਾਂ ਦੱਬਿਆ ਕੁਚਲਿਆਂ ਨੂੰ, ਮਿਹਨਤਕਸ਼ੋ ਇਕ ਹੋ ਜਾਉ ਜਹਾਨ ਸਾਡਾ। ਧੋਖੇ ਨਾਲ ਬ੍ਰਾਹਮਣ ਕਬਜ਼ਾ ਕਰੀ ਬੈਠਾ, ਪਰਬਤ, ਜੰਗਲ, ਸਾਗਰ, ਸਭ ਸਾਮਾਨ ਸਾਡਾ! ਫਾਣੀ, ਪਉਣ, ਜ਼ਮੀਨ, ਦਿਨ, ਰਾਤ ਸਾਡੀ, ਸੂਰਜ, ਚੰਦ, ਸਿਤਾਰੇ, ਅਸਮਾਨ ਸਾਡਾ। ਮਾਲਕ ਅਸੀਂ ਹਾਂ ਸਾਰੀ ਸਮੱਗਰੀ ਦੇ, ਕਿਸਮਤ, ਭਾਵੀ ਤੇ ਭਾਗ ਭਗਵਾਨ ਸਾਡਾ।

See this page in:   Roman    ਗੁਰਮੁਖੀ    شاہ مُکھی
ਗੁਰਦਾਸ ਰਾਮ ਆਲਮ Picture

ਗੁਰਦਾਸ ਰਾਮ ਆਲਮ ਪੰਜਾਬੀ ਜ਼ਬਾਨ ਦੇ ਸ਼ਾਇਰ ਤੇ ਬੰਡਾਲਾ ਜ਼ਿਲ੍ਹਾ ਜਲੰਧਰ ਦੇ ਵਸਨੀਕ ਸਨ। ਆਪ ਦੀ ...

ਗੁਰਦਾਸ ਰਾਮ ਆਲਮ ਦੀ ਹੋਰ ਕਵਿਤਾ