ਸੱਸੀ ਪੰਨੂੰ

ਧੀਆਂ ਜੋ ਹੱਥੀਂ ਆਪਣੀ

ਧੀਆਂ ਜੋ ਹੱਥੀਂ ਆਪਣੀ, ਛੁਰੀਆਂ ਪੇਟ ਮੱਰੀਨ
ਮਾਪੇ ਲਾਈਨ ਮਰਹਮਾਂ, ਕਚਰਕ ਦਵਾ ਸਰੀਨ
ਮੰਨਣ ਦੇ ਘਰ ਵੇਖ ਕੇ, ਪੰਦ ਨਸੀਹਤ ਦੇਣ
ਧੀਆਂ ਹੋਵਣ ਨਾ ਵਾਕ ਵਿਚ ਮਾਪੇ ਸਬਰ ਕਰੇਨ