ਸੱਸੀ ਪੰਨੂੰ

ਖੋਜ ਉਹਾਰੇ ਕਰ ਹੱਲੇ

ਖੋਜ ਉਹਾਰੇ ਕਰ ਹੱਲੇ, ਪਈ ਥੱਲੇ ਦੇ ਰਾਹ
ਨਾ ਕਾ ਖ਼ਬਰ ਝੜ ਵਈਆਂ, ਨਾ ਪੰਨੂੰ ਨਾ ਸ਼ਾਹ
ਨਾਲ਼ ਉਨ੍ਹਾਂ ਦੇ ਸਸਵੀ, ਝੀੜਾਂ ਕਰਦੀ ਜਾਇ
ਬੀੜੀ ਪੰਨੂੰ ਹੋਤ ਦੀ, ਕੋਈ ਘੱਤੇ ਨਾਉਂ ਅੱਲਾ