ਸੱਸੀ ਪੰਨੂੰ

ਬਿੱਕਰ ਵਾਲਾਂ ਪੁੱਛਿਆ

ਬਿੱਕਰ ਵਾਲਾਂ ਪੁੱਛਿਆ, ਤੁਧ ਅਸਾਂ ਰਬਾਣਾ ਸਾਕ
ਇਨ੍ਹਾਂ ਦਰਦਾਂ ਤੇਰੀਆਂ, ਕੀਤੇ ਹਾਂ ਸਭ ਗ਼ਮਨਾਕ
ਖੋਜ ਕਲਾਵੇ ਕਰਿਹੋਂ ਦੇ, ਘੱਤੀਂ ਸਿਰ ਵਿਚ ਖ਼ਾਕ
ਸੁਖ਼ਨ ਅਲਾਈਂ ਮੁੱਖ ਥੀਂ, ਗਏ ਠੱਗ ਉਚੱਕੇ ਚਾਕ