ਸੱਸੀ ਪੰਨੂੰ

ਬਾਰੇ ਪੌਂਦੇ ਆਸ਼ਿਕਾਂ

ਬਾਰੇ ਪੌਂਦੇ ਆਸ਼ਿਕਾਂ, ਮੈਂ ਤੱਤੀ ਨੂੰ ਢੱਕੀ ਧਾੜ
ਨਾ ਕੋਈ ਕੋਟ ਉਸਾਰਿਆ, ਨਾ ਕੋਇ ਜਾਈਂ ਸਰਦਾਰ
ਲਾਖੀ ਸਾਥ ਲੁਟਾਈਆ, ਮੋਤੀ ਹੱਥ ਕਰਾੜ
ਉਨ੍ਹਾਂ ਪੰਨੂੰ ਛਪੀਕਿਆ, ਮੈਂ ਤੱਤੀ ਰਹੀਆਂ ਹਾਰ