ਸੱਸੀ ਪੰਨੂੰ

ਖੋਜ ਰਹੇ ਉਹ ਵੀਹ ਗਏ

ਖੋਜ ਰਹੇ ਉਹ ਵੀਹ ਗਏ ਸਾਂਗ ਕਲੇਜੇ ਲਾਅ
ਕੁੰਡੀ ਲੱਗੇ ਮੁੱਛ ਜਿਉਂ, ਹੱਥੋਂ ਚਲੇ ਵਾਹ
ਪੋਤੜਿਆਂ ਵਿਚ ਸਸਵੀ, ਓੜਕ ਦਮਦੀ ਤਾਅ
ਇਸ਼ਕ ਔਲੇ ਹਾਫ਼ਜ਼ਾ, ਭੱਠੀ ਸੇਜ ਚੜ੍ਹਾ