ਸੱਸੀ ਪੰਨੂੰ

ਅਤਾ ਧੋਬੀ ਘਾਟ ਤੇ

ਅਤਾ ਧੋਬੀ ਘਾਟ ਤੇ, ਕੱਪੜ ਘੁਣ ਗਿਆ
ਪਿੰਜਰ ਰੁੜ੍ਹਦਾ ਆਉਂਦਾ, ਉਤੇ ਨਜ਼ਰ ਪਿਆ
ਅਰਥਿਆ ਹੋ ਗਿਆ ਛੋੜ ਕੇ, ਸਾਥ ਭਰਾਵਾਂ ਦਾ
ਹਾਫ਼ਿਜ਼ ਅਤਾ ਨਦੀ ਪਿਆ, ਖ਼ੁਆਜਾ ਖ਼ਿਜ਼ਰ ਮਨਾ