ਸੱਸੀ ਪੰਨੂੰ

ਕਰ ਬਿਸਮ ਅੱਲ੍ਹਾ ਪਿੰਜਰਾ

ਕਰ ਬਿਸਮ ਅੱਲ੍ਹਾ ਪਿੰਜਰਾ, ਉਤੇ ਫੜਿਆ ਜਾ
ਮੁੱਛਾਂ ਕੱਛਾਂ ਬੁਲਹਨੀਂ, ਝੁੰਮਰ ਪਾਇਆ ਆ
ਏਸ ਅਸਾਡੇ ਰਿਜ਼ਕ ਨੂੰ, ਕੇਹੀ ਵੜ੍ਹੀ ਕਜ਼ਾ
ਆਈ ਰੋਜ਼ੀ ਖਸਯੁਸ, ਜਾਪੇ ਜਾਂ ਮੂੰਹ ਪਾਅ