ਸੱਸੀ ਪੰਨੂੰ

ਆਂਦਾ ਅਤੇ ਪਿੰਜਰਾ

ਆਂਦਾ ਅਤੇ ਪਿੰਜਰਾ, ਕੱਪੜ ਵਿਚ ਛੁਪਾ
ਅੰਦਰ ਵੜ ਕੇ ਫੋਲਿਆ, ਦਿਲ ਵਿਚ ਰੱਬ ਧਿਆ
ਵਾਤ ਅੰਗੂਠਾ ਚੋਆ ਚਿਹਾ, ਪੈਂਦੀ ਦੁੱਧ ਸਹਾ
ਸੂਰਤ ਡਿੱਠੀ ਧੱਬਿਆਂ, ਸ਼ੁੱਧ ਨਾ ਰਿਹਾ ਕਾਇ