ਸੱਸੀ ਪੰਨੂੰ

ਪੁਸਤਕ ਵੇਖ ਨਜੂਮੀ

ਪੁਸਤਕ ਵੇਖ ਨਜੂਮੀ ਉਹ ਦਮ ਖ਼ੁਦ ਹੋ ਰਹੇ
ਚੁੱਪ ਲੱਗੀ ਪਰਵਾਰ ਨੂੰ, ਗੁਝੇ ਸੁਲਾ ਦਹੇ
ਤਿੰਨ ਭਿੰਨੀ ਮਨ ਦਮਭਰੀ, ਆਦਮ ਜਾਮ ਕਹੇ
ਕਿਸੇ ਇਰਾਦਾ ਫੇਰਿਆ, ਲਿਖੀ ਕਲਮ ਵਹੇ