ਸੋ ਦੁੱਖ ਤੇਰੀ ਜਿੰਦ ਨਿੱਤ ਜਰਦੀ

ਸੋ ਦੁੱਖ ਤੇਰੀ ਜਿੰਦ ਨਿੱਤ ਜਰਦੀ, ਜਿਹੜਾ ਪਲੱਗ ਨਾ ਜਾਵੇ ਜਰਿਆ
ਭਾਰੀ ਜ਼ਖ਼ਮ ਜਿਗਰ ਦਾ ਹੋਇਆ, ਦੇਖ ਖ਼ੂਨ ਅੱਖੀਂ ਵਿੱਚ ਭਰਿਆ
ਮੇਰਾ ਹਾਲ ਪਛਾਣੇ ਮਜਨੂੰ, ਜਿਸ ਦੁੱਖ ਲੈਲਾ ਦਾ ਜਰਿਆ
ਹਾਸ਼ਿਮ ਯਾਰ ਮਲਗ ਕੇ ਨਾਹੀਂ ,ਮੇਰਾ ਹਿਜਰ ਵੱਲੋਂ ਦਿਲ ਡਰਿਆ