ਤਾਂਘ ਨਾ ਰੱਖੋ ਖ਼ੈਰ ਦੀ

ਤਾਂਘ ਨਾ ਰੱਖੋ ਖ਼ੈਰ ਦੀ
ਖ਼ਬਰ ਨਾ ਆਸੀ ਕੋ
ਹੰਸ ਜਿਹਨਾਂ ਸਨ ਜੰਮਣੇ
ਬਾਂਝ ਗਈਆਂ ਨੇਂ ਹੋ

ਹਵਾਲਾ: ਅੰਗ ਤ੍ਰੇੜਾਂ ਪਈਆਂ, ਸਾਂਝ ਲਾਹੌਰ; ਸਫ਼ਾ 30 ( ਹਵਾਲਾ ਵੇਖੋ )