1958 –
ਇਕਬਾਲ ਕੇਸਰ ਸ਼ਾਇਰ ਤਹਿਕੀਕ ਕਾਰ ਤੇ ਪੰਜਾਬੀ ਐਕਟਿਵਿਸਟ ਨੇਂ- ਆਪ ਨੇ ਮਾਂ ਬੋਲੀ ਤੇ ਪੰਜਾਬੀ ਵਿਰਸੇ ਦੇ ਤਹੱਫ਼ੁਜ਼ ਵਾਸਤੇ ਪੰਜਾਬੀ ਖੋਜ ਘਰ ਕਸੂਰ ਬਣਾਇਆ-