ਚਾਨਣ ਦੀ ਛਾਂ ਨਮੀ ਨਮੀ ਡਾਲ਼ੀ ਡਾਲ਼ੀ ਗਾਂਦੀ ਏ ਰਾਤ ਬਰਾਤੇ ਦਿਲੇ ਦੇ ਅੰਦਰ ਮਟਿਆਲੀ ਜਹੀ ਖ਼ੁਸ਼ੀ ਲਿਆਂਦੀ ਏ ਹਵਾ ਸਮੁੰਦਰਾਂ ਤੇ ਪਾਣੀ ਦੇ ਸੀਨੇ ਲੱਗ ਕੇ ਸੁੱਤੀ ਏ ਦਿਲਦਾਰੀ ਦੀ ਖੇਡ ਹਜੇ ਕਦ ਮੱਕੀ ਏ ਤਾਰਿਆਂ ਤੋਂ ਸਾਡੀ ਕਿਹੜੀ ਗੱਲ ਲੱਕੀ ਏ