ਮੁਹੰਮਦ ਬੂਟਾ ਗੁਜਰਾਤੀ

ਮੁਹੰਮਦ ਬੂਟਾ ਗੁਜਰਾਤੀ

ਮੁਹੰਮਦ ਬੂਟਾ ਗੁਜਰਾਤੀ

ਮੁਹੰਮਦ ਬੂਟਾ ਗੁਜਰਾਤੀ ਉਨੀਵੀਂ ਸਦੀ ਵਿਚ ਹੋਏ ਪੰਜਾਬੀ ਦੇ ਉੱਘੇ ਸ਼ਾਇਰਾਂ ਵਿਚੋਂ ਨੇਂ। ਆਪ ਦਾ ਤਾਅਲੁੱਕ ਗੁਜਰਾਤ ਤੋਂ ਸੀ। ਆਪ ਦੀ ਸਭ ਤੋਂ ਮਸ਼ਹੂਰ ਲਿਖਤ "ਪੰਜ ਗੰਜ " ਹੈ ਜਿਹਦੇ ਵਿਚ ਪੰਜ ਸੀ ਹਰਫ਼ੀਆਂ ਨੇਂ ਤੇ ਆਪ ਦੀ ਵਜ੍ਹਾ ਸ਼ੋਹਰਤ ਇਹੀ ਸੀ ਹਰਫ਼ੀਆਂ ਨੇਂ। ਏਸ ਤੋਂ ਇਲਾਵਾ ਆਪ ਨੇਂ ਪੰਜਾਬ ਦੀਆਂ ਮਸ਼ਹੂਰ ਲੋਕ ਦਾਸਤਾਨਾਂ "ਸ਼ੀਰੀਂ ਫ਼ਰਹਾਦ " ਤੇ "ਮਿਰਜ਼ਾ ਸਾਹਿਬਾਨ" ਨੂੰ ਵੀ ਸ਼ਾਇਰੀ ਦੀ ਸ਼ਕਲ ਵਿਚ ਢਾਲਿਆ।

ਮੁਹੰਮਦ ਬੂਟਾ ਗੁਜਰਾਤੀ ਕਵਿਤਾ

ਸੀ ਹਰਫ਼ੀ