ਜ਼ੇ-ਜ਼ਾਰੀਆਂ ਯਾਰੀਆਂ ਵਿਚ ਯਾਰੋ,

See this page in :  

ਜ਼ੇ-ਜ਼ਾਰੀਆਂ ਯਾਰੀਆਂ ਵਿਚ ਯਾਰੋ,
ਬਿਨਾ ਮਾਰੀਆਂ ਇਸ਼ਕ ਵਿਚਾਰਿਆਂ ਨੀ

ਸੱਸੀ ਸਾਹਿਬਾਨ ਹੀਰ ਥੀਂ ਚੱਲ ਪੁੱਛੋ,
ਜਿਨ੍ਹਾਂ ਚੱਖੀਆਂ ਇਸ਼ਕ ਕਟਾਰੀਆਂ ਨੀ

ਤਦੋਂ ਨਜ਼ਰ ਮਹਿਬੂਬ ਮਨਜ਼ੂਰ ਹੋਈਆਂ,
ਬਣੀਆਂ ਜੱਗ ਤੇ ਜਦੋਂ ਖ਼ਵਾਰੀਆਂ ਨੀ

ਔਖੀ ਬੂਟਿਆ ਰੀਤ ਪ੍ਰੀਤ ਵਾਲੀ,
ਲੋਕ ਆਖਦੇ ਸੌਖਿਆਂ ਯਾਰੀਆਂ ਨੀ

ਮੁਹੰਮਦ ਬੂਟਾ ਗੁਜਰਾਤੀ ਦੀ ਹੋਰ ਕਵਿਤਾ